ਪੰਜਾਬ ਦੇ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੱਕ
”ਬੀ. ਜੇ. ਪੀ. ਭਾਰਤ ਦੀ ਸਭ ਤੋਂ ਵੱਧ ‘ਬੌਧਿਕਤਾ ਵਿਰੋਧੀ’ ਪਾਰਟੀ”
ਪਠਾਨਕੋਟ ਹਮਲਾ ਸ਼ੱਕ ਦੇ ਘੇਰੇ ਵਿੱਚ….ਸਿਮਰਨਜੀਤ ਸਿੰਘ ਮਾਨ
ਭਾਰਤ ਸਰਕਾਰ, ਜਾਂਚ ਏਜੰਸੀਆਂ ਅਤੇ ਹਿੰਦੂਤਵੀ ਸੰਗਠਨ ਪਠਾਨਕੋਟ ਹਵਾਈ ਅੱਡੇ ਤੇ ਹੋਏ ਹਮਲੇ ਨੂੰ ਪਾਕਿਸਤਾਨ ਵਲੋਂ ਆਏ ਖਾੜਕੂ ਘੁਸਪੈਠੀਆਂ ਵਲੋਂ ਕੀਤਾ ਗਿਆ ਦੱਸਕੇ ਪ੍ਰਚਾਰ ਕਰ ਰਹੀਆਂ ਹਨ, ਜੋ ਤੱਥਾਂ ਦੇ ਅਧਾਰਿਤ ਨਹੀਂ ਕਿਉਕਿ ਪੰਜਾਬ ਨਾਲ ਪਾਕਿਸਤਾਨ ਦੇ ਬਾਰਡਰ ਉਤੇ ਬੀæਐਸ਼ਐਫ ਦਾ ਸਖ਼ਤ ਪਹਿਰਾ ਹੈ, ਇਸ ਫੋਰਸ ਨੇ ਦਾਅਵਾ ਵੀ ਕੀਤਾ ਹੈ ਕਿ ਜਿਸ… more
‘ਪੰਜਾਬ ਵਿੱਚ ਵਿਕਣ ਵਾਲੇ ਦੁੱਧ ਵਿੱਚੋਂ 81 ਫੀਸਦੀ ਵਿੱਚ ਖਤਰਨਾਕ ਚੀਜ਼ਾਂ ਦੀ ਮਿਲਾਵਟ’- ਨੈਸ਼ਨਲ ਸਰਵੇ
ਪੰਜਾਬ ਦੇ ਵਿਕਾਸ ਦੇ ਦਮਗਜੇ ਮਾਰਨ ਵਾਲੇ ਬਾਦਲਾਂ ਵਲੋਂ ਪੰਜਾਬ ਦੀ ਕੀਤੀ ਦੁਰਦਸ਼ਾ ਦੀਆਂ ਕੁਝ ਵੰਨਗੀਆਂ:‘ਪੰਜਾਬ ਸਰਕਾਰ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਸ਼ਰਾਬੀ ਬਨਾਉਣ ‘ਤੇ ਲੱਗੀ ਹੈ, ਚੰਗਾ ਹੋਵੇ ਕਿ ਉਹ ਪੰਜਾਬ ਸੈਕ੍ਰੇਟਰੀਏਟ ਵਿੱਚ ਵੀ ਇੱਕ ਠੇਕਾ ਖੋਲ• ਦੇਣ’-ਜਸਟਿਸ ਮਿੱਤਲ ਪੰਜਾਬ-ਹਰਿਆਣਾ ਹਾਈਕੋਰਟ
21 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ‘ਤੇ ਵਿਸ਼ੇਸ਼