ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ – ਇਤਿਹਾਸ ਦੇ ਝਰੋਖੇ ‘ਚੋਂ – ”ਦਿੱਲੀ ਦੇ ਤਾਜ਼ਦਾਰੋ! ਕੰਧ ਤੇ ਲਿਖਿਆ ਪੜੋ!”
31 ਅਗਸਤ ਨੂੰ ਚੰਡੀਗੜ• ਸ਼ਹਿਰ ਦੀ ਅੱਠ ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ (ਕਲਾਕ) 5 ਵੱਜ ਕੇ 13 ਮਿੰਟ ‘ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲੋ• ਗਈਆਂ। ਸਿਰਫ ਘੜੀਆਂ ਹੀ ਨਹੀਂ ਖਲੋਤੀਆਂ, ਝੋਲੀਚੁੱਕਾਂ ਵਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ, ਪੰਜਾਬ ਦੇ ਅਖੌਤੀ ਸ਼ੇਰੇ
ਖਾਲਿਸਤਾਨ ਤੋਂ ਬਗੈਰ ਸਿੱਖਾਂ ਕੌਮ ਦੇ ਧਾਰਮਿਕ ,ਰਾਜਨੀਤਕ ਅਤੇ ਸੱਭਿਆਚਾਰਕ ਹਿਤ ਸੁਰੱਖਿਅਤ ਨਹੀਂ…ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ.
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ
ਸੁਖਬੀਰ ਸਿਆਂ, ਸਰਬੱਤ ਖਾਲਸਾ 2016 ਵਿੱਚ ਤੇਰੇ ਸਿਤਮੀ ਰਾਜ ਦੀ ਅੰਤਿਮ ਅਰਦਾਸ ਹੋਵੇਗੀ
⁠⁠⁠ਹਾਂ ਮਾਨ ਸਾਹਿਬ ਤੁਸੀਂ ਨਲਾਇਕ ਹੋ !!!!
ਅੱਜ ਸ਼ੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਮਾਨ ਦੀ ਇਕ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਪੱਤਰਕਾਰ ਜਦੋਂ ਬਾਰ ਬਾਰ ਮਾਨ ਸਾਹਿਬ ਨੂੰ ਉਹਨਾਂ ਨੂੰ ਘੱਟ ਵੋਟਾਂ ਪੈਣ ਅਤੇ ਪੰਜਾਬ ਵਿੱਚ ਉਹਨਾਂ ਵੱਲੋਂ ਇਕ ਸਿਆਸੀ ਬਦਲ ਨਾ ਬਣ ਸਕਣ ਦਾ ਸਵਾਲ ਕੀਤਾ ਤਾਂ ਮਾਨ ਸਾਹਿਬ ਕੇ ਉੱਤਰ ਦਿੱਤਾ ਕਿ ਉਹ ਨਲਾਇਕ ਹਨ ਸ਼ਾਇਦ ਇਸੇ ਕਰਕੇ ਉਹਨਾਂ ਉਹ ਸਿਆਸੀ ਬਦਲ ਨਹੀਂ ਬਣ… more
ਇੰਡੀਅਨ ਹਾਈ ਕਮਿਸ਼ਨ ਅਤੇ ਕੈਪਟਨ ਅਮਰਿੰਦਰ ਸਿੰਘ ਝੂਠੀ ਕੰਪਲੇਨ ਦਰਜ ਕਰਵਾਉਣ ਲਈ ਕੈਨੇਡਾ ਸਰਕਾਰ ਅਤੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਮੁਆਫੀ ਮੰਗਣ…..ਹੰਸਰਾ 
ਟਰਾਂਟੋ (ਪੀ ਡੀ ਬਿਊਰੋ – ਜੁਲਾਈ 25- 2017) ਅੱਜ ਪੰਜਾਬ ਦੀਆਂ ਅਖਬਾਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਚਿੜਾਉਂਦੀਆਂ ਨਜ਼ਰ ਆ ਰਹੀਆਂ ਹਨ ਜਦੋਂ ਇਨ੍ਹਾਂ ਅਖਬਾਰਾਂ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦਾ ਸੱਚੇ ਹੋਣ ਦਾ ਮਖੌਟਾ ਲੀਰੋ ਲੀਰ ਹੋ ਗਿਆ ਹੈ ਅਤੇ ਇਸਦਾ ਖੋਖਲਾ ਪਣ ਉਜਾਗਰ ਹੋ ਗਿਆ ਹੈ। ਕੈਨੇਡਾ ਦਾ ਉਦਾਰਵਾਦੀ ਸਰਕਾਰੀ ਢਾਂਚਾ ਜਿਸਦਾ… more